ਪਿੱਛਲੇ 158 ਦਿਨਾਂ ਤੋਂ ਜ਼ੀਰਾ 'ਚ ਸ਼ਰਾਬ ਫੈਕਟਰੀ ਦੇ ਵਿਰੋਧ ਧਰਨਾ ਲਗਾਇਆ ਹੋਇਆ ਹੈ | ਧਰਨਾਕਾਰੀਆਂ ਦੀ ਮੰਗ ਹੈ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਕਾਰਨ ਧਰਤੀ ਹੇਂਠਲਾਂ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ | . . . #ziraliquorfactory #zirakisandharna #punjabnews